ਨਗਰ ਕੌਂਸਲ ਪ੍ਰਧਾਨ ਦੇ ਪਤੀ ਨੇ ਮਹਿਲਾ ਮੁਲਾਜ਼ਿਮਾ ਨਾਲ ਕੀਤੀ ਬਦਸਲੂਕੀ | Nabha Nagar Council | OneIndia Punjabi
2022-12-21 0 Dailymotion
ਮਾਮਲਾ ਨਾਭਾ ਦਾ ਹੈ ਜਿੱਥੇ ਨਗਰ ਕੌਂਸਲ ਪ੍ਰਧਾਨ ਸੁਜਾਤਾ ਚਾਵਲਾ ਦੇ ਪਤੀ ਪੰਕਜ ਪੱਪੂ ਨੇ ਮਹਿਲਾ ਮੁਲਾਜ਼ਿਮਾ ਨਾਲ ਬਦਸਲੂਕੀ ਕੀਤੀ ਹੈ, ਜਿਸਦੀ ਵੀਡੀਓ ਸੋਸ਼ਲ ਮੀਡਿਆ 'ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ।